ਥਾਨਾ ਸਿਟੀ ਗੁਰਦਾਸਪੁਰ ਨੂੰ ਮਿਲੀ ਸਫ਼ਲਤਾ, ਦੋ ਦੋਸ਼ੀਆ ਨੂੰ ਗ੍ਰਿਰਫ਼ਤਾਰ ਕਰ 234 ਗ੍ਰਾਮ ਚੋਰੀ ਦਾ ਸੋਨਾ ਕੀਤਾ ਬਰਾਮਦ

ਗੁਰਦਾਸਪੁਰ, 12 ਮਈ (ਮੰਨਣ ਸੈਣੀ) । ਥਾਨਾ ਸਿਟੀ ਪੁਲਿਸ ਗੁਰਦਸਾਪੁਰ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਪੁਲਿਸ ਵੱਲੋਂ ਚੋਰੀ ਦੇ ਸਾਮਾਨ ਨਾਲ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੂੰ ਬਰਾਮਦਗੀ ਵਿੱਚ ਦੋਨਾਂ ਕੋਲੋ ਚੋਰੀ ਸ਼ੁਦਾ ਸੋਨੇ ਦੇ 234 ਸੋਨੇ ਦੇ ਗਹਿਣੇ, ਇਕ ਪਲਸਰ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਇਹ ਸੋਨਾ ਅਸਲੀ ਮਾਲਿਕਾਂ ਦੇ ਸਪੁਰਦ … Continue reading ਥਾਨਾ ਸਿਟੀ ਗੁਰਦਾਸਪੁਰ ਨੂੰ ਮਿਲੀ ਸਫ਼ਲਤਾ, ਦੋ ਦੋਸ਼ੀਆ ਨੂੰ ਗ੍ਰਿਰਫ਼ਤਾਰ ਕਰ 234 ਗ੍ਰਾਮ ਚੋਰੀ ਦਾ ਸੋਨਾ ਕੀਤਾ ਬਰਾਮਦ